0 0
Read Time:57 Second

ਹੁਣ ਤੱਕ ਅਕਸਰ ਇਹੀ ਵੇਖਿਆ ਗਿਆ ਹੈ ਕਿ ਜਹਾਜ਼ ਦੇ ਲੰਬੇ ਸਫ਼ਰ ਦੌਰਾਨ Business ਅਤੇ First Class ਦੇ ਯਾਤਰੀਆਂ ਦਾ ਸਫ਼ਰ ਆਰਾਮਦਾਇਕ ਹੁੰਦਾ ਹੈ।ਪਰ ਹੁਣ Air New Zealand ਇਕੋਨਮੀ ਕਲਾਸ ਦੇ ਯਾਤਰੀਆਂ ਲਈ ਲੰਬੇ ਸਫ਼ਰ ਦੌਰਾਨ ਸੌਣ ਲਈ Bunk Beds ਦੀ ਸੁਵਿਧਾ ਮੁਹੱਈਆ ਕਰਵਾਉਣ ਜਾ ਰਿਹਾ ਹੈ।ਏਅਰ ਨਿਊਜ਼ੀਲੈਂਡ ਇਹ ਸੁਵਿਧਾ 2024 ਤੋਂ ਕੁੱਝ ਚੋਣਵੀਂਆਂ ਫਲਾਈਟਾਂ ‘ਤੇ economy class ਦੇ ਯਾਤਰੀਆਂ ਲਈ ਸ਼ੁਰੂ ਕਰ ਰਿਹਾ ਹੈ।ਯਾਤਰੀਆਂ ਨੂੰ ਜਹਾਜ਼ ਦੇ ਲੰਬੇ ਸਫ਼ਰ ਦੌਰਾਨ ਚਾਰ ਘੰਟੇ ਸੌਣ ਲਈ Bunk Beds ਦੀ ਸੁਵਿਧਾ ਲੈਣ ਲਈ ਫਲਾਈਟ ਦੇ ਕਿਰਾਏ ਤੋਂ ਇਲਾਵਾ ਕੁੱਝ ਵਾਧੂ ਕੀਮਤ ਦੇਣੀ ਪਵੇਗੀ। ਏਅਰ ਨਿਊਜ਼ੀਲੈਂਡ ਵੱਲੋਂ ਕੁੱਝ ਸਮਾਂ ਪਹਿਲਾਂ ਖ਼ਰੀਦੇ Boeing 787 Dreamliners ਵਿੱਚ Bunk Beds ਇੰਸਟਾਲ ਕੀਤੇ ਜਾਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *