0 0
Read Time:49 Second

ਆਸਟ੍ਰੇਲੀਆ ਸਰਕਾਰ ਵਲੋਂ ਆਪਣੀ ਕਰੰਸੀ ਤੋਂ ਰਾਣੀ ਐਲੀਜਾਬੈਥ 2 ਦੀਆਂ ਤਸਵੀਰਾਂ ਉਤਾਰੇ ਜਾਣ ਦਾ ਫੈਸਲਾ ਲਿਆ ਗਿਆ ਹੈ, ਇਨ੍ਹਾਂ ਹੀ ਨਹੀਂ ਆਸਟ੍ਰੇਲੀਆਈ ਸਰਕਾਰ ਕਿੰਗ ਚਾਰਲਸ ਦੀਆਂ ਤਸਵੀਰਾਂ ਵੀ ਆਪਣੀ ਕਰੰਸੀ ‘ਤੇ ਨਹੀਂ ਛਾਪੇਗੀ, ਬਲਕਿ ਹੁਣ ਆਸਟ੍ਰੇਲੀਆ ਦੇ ਮੂਲ ਲੋਕਾਂ ਨਾਲ ਜਾਂ ਆਸਟ੍ਰੇਲੀਆਈ ਸੱਭਿਅਤਾ ਅਤੇ ਵਿਰਸੇ ਨਾਲ ਸਬੰਧਤ ਡਿਜਾਈਨ ਤਿਆਰ ਕੀਤਾ ਜਾ ਰਿਹਾ ਹੈ ਤੇ ਅਜਿਹਾ ਹੀ ਫੈਸਲਾ ਨਿਊਜੀਲੈਂਡ ਸਰਕਾਰ ਵੀ ਲਏ, ਇਸ ਬਾਰੇ ਰਾਜਨੀਤਿਕ ਗਲਿਆਰਿਆਂ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਆਸ ਹੈ ਕਿ ਕਿਸੇ ਵੇਲੇ ਨਿਊਜੀਲੈਂਡ ਵਿੱਚ ਵੀ ਇਸ ਮੁੱਦੇ ‘ਤੇ ਫੈਸਲਾ ਲਿਆ ਜਾਏਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *