0 0
Read Time:1 Minute, 17 Second

ਦੁਨੀਆਂ ਦੀ ਸਭ ਤੋਂ ਸੁਰੱਖਿਅਤ ਹਵਾਈ ਉਡਾਨ ਕੰਪਨੀ ਬਣੀ ਆਸਟ੍ਰੇਲੀਆ ਦੀ Qantas

Airlineratings.com ਦੀ ਤਰਫ਼ੋਂ ਵਿਸ਼ਵ ਦੀਆਂ 400 ਟ੍ਰੈਵਲ ਵੈੱਬਸਾਈਟਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਆਸਟਰੇਲੀਅਨ ਹਵਾਈ ਉਡਾਨ ਕੰਪਨੀ Qantas ਨੂੰ ਲੰਘੇ ਵਰ੍ਹੇ ਦੀ ਦੁਨੀਆਂ ਦੀ ਸਭ ਤੋਂ ਸੁਰੱਖਿਅਤ ਏਅਰਲਾਈਨ ਕਰਾਰ ਦਿੱਤਾ ਗਿਆ ਹੈ। ਜਦਕਿ Air New Zealand ਨੇ ਦੂਸਰਾ ਸਥਾਨ ਹਾਸਲ ਕੀਤਾ ਹੈ।

ਹਾਲਾਂਕਿ ਸਭ ਤੋਂ ਗੈਰ ਸੁਰੱਖਿਅਤ ਕੰਪਨੀਆਂ ਦੀ ਤਾਂ ਕੋਈ ਸੂਚੀ ਜਾਰੀ ਨਹੀਂ ਹੋਈ, ਪਰ ਇਸ ਲਿਸਟ ਵਿੱਚ ਜਿੱਥੇ ਟਾਪ 20 ਏਅਰਲਾਈਨਸ ਦਾ ਜ਼ਿਕਰ ਹੈ ਓਥੇ ਹੀ ਹੇਠਲੀਆਂ 20 ਕੰਪਨੀਆਂ ਬਾਰੇ ਵੀ ਲਿਖਿਆ ਗਿਆ ਹੈ। ਆਖ਼ਰੀ 20 ਵਿੱਚ Nepal Airlines (ਨੇਪਾਲ), Airblue (ਪਾਕਿਸਤਾਨ), Sriwijaya Air (ਇੰਡੋਨੇਸ਼ੀਆ), Blue Wing (ਸੂਰੀਨਾਮ), Pakistan International Airlines ਅਤੇ Air Algerie (ਅਲਜੀਰੀਆ) ਆਦਿ ਨੂੰ ਰਖਿਆ ਗਿਆ ਹੈ।

ਸਭ ਤੋਂ ਸੁਰੱਖਿਅਤ 20 ਹਵਾਈ ਕੰਪਨੀਆਂ 👇
1.Qantas

  1. Air New Zealand
  2. Etihad Airways
  3. Qatar Airways
  4. Singapore Airlines
  5. TAP Air Portugal
  6. Emirates
  7. Alaska Airlines
  8. EVA Air
  9. Virgin Australia/Atlantic
  10. Cathay Pacific Airways
  11. Hawaiian Airlines
  12. SAS
  13. United Airlines
  14. Lufthansa/Swiss Group
  15. Finnair
  16. British Airways
  17. KLM
  18. American Airlines
  19. Delta Air Lines

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *