0 0
Read Time:31 Second

ਵੈਲਿੰਗਟਨ : ਜ਼ਿਕਰਯੋਗ ਹੈ ਕਿ ਛੁੱਟੀਆਂ ਦੇ ਮੌਸਮ ‘ਚ ਹਜ਼ਾਰਾਂ ਯਾਤਰੀ ਹਵਾਈ ਯਾਤਰਾ ਦਾ ਆਸਰੇ ਦੇਸ਼ ਦੁਨੀਆ ਦੀ ਸੈਰ ਕਰਦੇ ਹਨ। ਪਰ ਬੀਤੇ 24 ਘੰਟਿਆਂ ਦਰਮਿਆਨ ਵੈਲਿੰਗਟਨ ਦੇ ਹਵਾਈ ਅੱਡੇ ‘ਤੇ ਐਕਸਰੇਅ ਮਸ਼ੀਨ ਖਰਾਬ ਹੋਣ ਕਾਰਨ ਸੈਂਕੜੇ ਯਾਤਰੀ ਖੱਜਲ ਖੁਆਰੀ ਦਾ ਸਾਹਮਣਾ ਕਰ ਰਹੇ ਹਨ। ਹਵਾਈ ਅੱਡੇ ਦੀ ਪ੍ਰਬੰਧਕੀ ਟੀਮ ਸਮੱਸਿਆ ਨਾਲ ਨਜਿੱਠਣ ਲਈ ਤੇਜ਼ੀ ਨਾਲ ਕੰਮ ਕਰ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *