0 0
Read Time:57 Second

ਨਿਊਜੀਲੈਂਡ ਦੇ ਸਿਹਤ ਵਿਭਾਗ ਨੇ ਕ੍ਰਿਸਮਿਸ ਤੇ ਸਭ ਤੋ ਵਧ ਕਰੋਨਾਂ ਕੇਸ ਆਉਣ ਦਾ ਖ਼ਦਸ਼ਾ ਜਾਹਿਰ ਕੀਤਾ ਹੈ 1100 ਮਰੀਜ਼ਾਂ ਨੂੰ ਹਸਪਤਾਲ ਦਾਖਲ ਹੋਣਾ ਪਵੇਗਾ ਇਹ ਇਸ ਸਾਲ ਦਾ ਕਰੋਨਾਂ ਦਾ ਪੀਕ ਹੋਵੇਗਾ, ਮਾਰਚ ਮਹਿਨੇ ਵਿੱਚ ਉਮੀਕਰੋਨ ਦੇ 1000 ਅਤੇ ਜੁਲਾਈ ਵਿੱਚ 836 ਪ੍ਰਤੀ ਦਿਨ ਆਏ ਸਨ , ਸਾਲ ਦੇ ਅਖੀਰਲੇ ਦਿਨ ਸਥਾਨਕ ਲਾਗ ਦੇ ਕਰੋਨਾਂ ਕੇਸਾ ਦੀ ਗਿਣਤੀ 13000 ਤੱਕ ਪੁੱਜ ਸਕਦੀ ਹੈ 22 ਮੌਤਾਂ ਪ੍ਰਤੀ ਦਿਨ ਨੂੰ ਇਸ ਸਾਲ ਦਾ ਪੀਕ ਮੰਨਿਆ ਜਾਵੇਗਾ, ਕਰੋਨਾਂ ਦੇ ਵੈਰੀਏਂਟ BA.2 BA.5, BA2.75 ਅਤੇ BQ1.1 ਵੈਰੀਏਂਟ ਐਕਟਿਵ ਹਨ ਇਹਨਾਂ ਵਿੱਚ BA2.75 ਸਭ ਤੋ ਵੱਧ ਘਾਤਕ ਹੈ , ਸਿਹਤ ਵਿਭਾਗ ਨੇ ਕਰੋਨਾਂ ਦੇ ਬਚਾਅ ਲਈ ਮਾਸਕ ਅਤੇ ਸੈਨੇਟਾਇਜਰ ਵਰਤਣ ਦੀ ਸਲਾਹ ਦਿੱਤੀ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *