4 0
Read Time:33 Second

ਟੌਰੰਗਾ : ਕਬੱਡੀ ਖੇਡ ਮੇਲਿਆਂ ਤੇ ਪੰਜਾਬੀ ਮਾਂ ਬੋਲੀ ਦੇ ਬੋਲਾ ਦੀ ਸਾਂਝ ਪਾਉਂਦੇ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਬਿੱਟੂ ਰੌੜ ਦਾ ਟਾਈਗਰ ਸਪੋਰਟਸ ਕਲੱਬ ਟੌਰੰਗਾ, ਨਿਊਜ਼ੀਲੈਂਡ ਵੱਲੋਂ ਸੋਨ ਤਗ਼ਮੇ ਅਤੇ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਬੰਧਕ ਭੁਪਿੰਦਰ ਪਾਸਲਾ, ਹਰਜੀਤ ਰਾਏ, ਸ਼ਿੰਦਰ ਸਮਰਾ, ਮਨਜਿੰਦਰ ਸਹੋਤਾ ਅਤੇ ਕਲੱਬ ਖਿਡਾਰੀ ਮੌਜੂਦ ਸਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *