0 0
Read Time:46 Second

ਆਕਲੈਂਡ ; ਨੌਜਵਾਨ ਲੁਟੇਰਿਆਂ ਦੇ ਗਰੋਹ ਨੇ ਬੀਤੀ ਰਾਤ ਕੁਝ ਕ੍ਰਾਈਸਚਰਚ ਵਿੱਚ ਸਥਿਤ ਨਿਊਜੀਲੈਂਡ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਦੁਕਾਨ ‘ਗੰਨ ਸਿਟੀ’ ‘ਤੇ ਲੁੱਟ ਨੂੰ ਅੰਜਾਮ ਦਿੱਤਾ ਹੈ।ਇਹ ਲੁਟੇਰੇ ਚੋਰੀ ਦੀ ਗੱਡੀ ਵਿੱਚ ਆਏ ਸਨ।
ਨੌਜਵਾਨ ਲੁਟੇਰਿਆਂ ਵੱਡੀ ਗਿਣਤੀ ਵਿੱਚ ਏਅਰ ਰਾਈਫਲਾਂ, ਗੋਲੀਆਂ ਤੇ ਹੋਰ ਹਥਿਆਰ ਆਪਣੇ ਨਾਲ ਲੈ ਗਏ।ਪੁਲਿਸ ਅਜੇ ਵੀ ਇਨ੍ਹਾਂ ਲੁਟੇਰਿਆਂ ਨੂੰ ਲੱਭਣ ਵਿੱਚ ਅਸਮਰਥ ਹੈ ਤੇ ਇਸ ਮਾਮਲੇ ਵਿੱਚ ਚੋਰੀ ਦੀ ਮਾਜਦਾ ਡੇਮੀਓ ਰਜਿਸਟਰੇਸ਼ਨ ਨੰਬਰ DDF311 ਅਤੇ ਸੁਬਾਰੂ ਫੋਰੇਸਟਰ ਰਜਿਸਟਰੇਸ਼ਨ LCY783 ਦੀ ਭਾਲ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *