0 0
Read Time:48 Second

ਐਨ ਜ਼ੈਡ ਪੰਜਾਬੀ ਪੋਸਟ : ਨਿਊਜ਼ੀਲੈਂਡ ‘ਚ ਵੱਸਦੇ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਵੱਡੀ ਖੁਸ਼ੀ ਦੱਸੋ ਗੱਲ ਹੈ ਕਿ ਲਹਿੰਦੇ ਪੰਜਾਬ ਤੋਂ ਠੇਠ ਪੰਜਾਬੀ ਕਲਾਕਾਰ ਬੀਬਾ ਨਸੀਬੋ ਲਾਲ ਆਕਲੈਂਡ ਦੇ Due Drop Centre ਵਿੱਚ ਦੋ ਦਸੰਬਰ ਦੀ ਸ਼ਾਮ ਨੂੰ ਸੰਗੀਤਕ ਮਹਿਫ਼ਲ ਸਜਾਉਣਗੇ। ਜ਼ਿਕਰਯੋਗ ਹੈ ਕਿ ਨਸੀਬੋ ਲਾਲ ਨੇ ਆਪਣੀ ਦਿਲ ਖਿੱਚਵੀੰ ਆਵਾਜ਼ ਨਾਲ ਬੁਲੰਦੀ ਹਾਸਲ ਕੀਤੀ ਹੈ। ਇਹ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਆਕਲੈਂਡ ਸ਼ੋਅ ਪ੍ਰਤੀ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਹੋਰ ਜਾਣਕਾਰੀ ਲਈ ਪੋਸਟਰ ‘ਤੇ ਦਿੱਤੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹੋ।

Naseebo Lal Live In Auckland


Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *