0
0
Read Time:38 Second
ਆਕਲੈਂਡ : ਆਕਲੈਂਡ ਸਿਟੀ ਵਿਚ ਲੰਘੀ ਰਾਤ ਚੋਰਾਂ ਨੇ ਪੰਜ ਡੇਅਰੀ ਅਤੇ ਵੇਪ ਦੁਕਾਨਾਂ ਤੇ ਲੁੱਟ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਨੇ ਦੱਸਿਆ ਹੈ ਕਿ ਤਿੰਨ ਘੰਟਿਆਂ ਵਿੱਚ ਹੀ ਸਾਰਿਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਨਾਰਥਸ਼ੋਰ ਡੈਅਰੀ ਸ਼ਾਪ ਅਤੇ ਸਟੈਸ਼ਨਰੀ ਰੈਸਟੋਰੈਂਟ ਸਬਵੇਅ ਵੈਪ ਸਟੋਰ ਅਤੇ ਕਾਰ ਯਾੜ ਨੂੰ ਨਿਸ਼ਾਨਾ ਬਣਾਇਆ ਗਿਆ ਪੁਲਿਸ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਕਰ ਰਹਿ ਹੈ।