0
0
Read Time:38 Second
ਆਕਲੈਂਡ : ਲੰਘੇ ਦਿਨ ਆਕਲੈਂਡ ਅਦਾਲਤ ਵਿੱਚ ਇੱਕ ਨੌਜੁਆਨ ਵੱਲੋਂ ਆਤਮਘਾਤੀ ਹਮਲੇ ਸੰਬੰਧੀ ਲੱਗੇ ਦੋਸ਼ ਕਬੂਲ ਲਏ ਗਏ ਹਨ। ਨੌਜੁਆਨ ਦਾ ਮਕਸਦ ਅਜਿਹੀ ਜਗ੍ਹਾ ‘ਤੇ ਹਮਲਾ ਕਰਨਾ ਜਿੱਥੇ ਦਰਜਨਾਂ ਗੈਰ-ਮੁਸਲਮਾਨਾਂ ਨੂੰ ਮਾਰਿਆ ਜਾ ਸਕਦਾ। ਪੁਲਿਸ ਨੇ ਨੌਜੁਆਨ ਕੋਲੋਂ ਬੰਬ ਬਨਾਉਣ ਦਾ ਸਮਾਨ ਅਤੇ ਹੋਰ ਪੁਖਤਾ ਸਬੂਤ ਬਰਾਮਦ ਕੀਤੇ ਸਨ। ਨੌਜੁਆਨ ਨੂੰ ਅਡਾਲਤ ਵੱਲੋਂ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਕਤ ਨੌਜੁਆਨ ਦੀ ਗ੍ਰਿਫ਼ਤਾਰੀ ਸਤੰਬਰ 2021 ਵਿੱਚ ਕੀਤੀ ਗਈ ਸੀ।