0 0
Read Time:51 Second

ਪ੍ਰਬੰਧਕਾਂ ਵੱਲੋਂ ਜਾਰੀ ਨੋਟ : ਆਪ ਸਭ ਦੇ ਸਹਿਯੋਗ ਨਾਲ ਨਿਊਜ਼ੀਲੈਂਡ ਵਿੱਚ ਪਹਿਲਾ ਵਾਲੀਬਾਲ ਸ਼ੂਟਿੰਗ (ਮੀਡੀਅਮ) ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ। ਮੈਂ ਧੰਨਵਾਦ ਕਰਦਾ ਹਾਂ ਸਾਰੀਆਂ ਵਾਲੀਬਾਲ ਸ਼ੂਟਿੰਗ ਟੀਮਾਂ ਦਾ ਜਿਹਨਾਂ ਨੇ ਸ਼ੂਟਿੰਗ (ਮੀਡੀਅਮ) ਦੇ ਪਹਿਲੇ ਟੂਰਨਾਮੈਂਟ ਵਿੱਚ ਹਿੱਸਾ ਲੈ ਕੇ ਟੂਰਨਾਮੈਂਟ ਨੂੰ ਯਾਦਗਾਰੀ ਬਣਾ ਦਿੱਤਾ। ਮੀਡੀਅਮ ਗੇਮ ਦੀ ਸ਼ੁਰੂਆਤ ਕਰਨ ਲਈ ਸਾਰੀਆਂ ਟੀਮਾਂ / ਪਲੇਅਰ ਵਧਾਈ ਦੇ ਪਾਤਰ ਹਨ।
1st: Buckland Sports & Cultural Club
2nd: Malwa A (Malwa Sports & Cultural Club)
Best Shooter: Mandeep Gill Rauli
Best Defencer/Rising Player: Sukh
Best Netman: Jaggi
ਅਗਲਾ ਟੂਰਨਾਮੈਂਟ ਵਾਲੀਬਾਲ ਸ਼ੂਟਿੰਗ (ਕੱਚੀ) ਜਲਦੀ ਹੀ ਲੈ ਕੇ ਹਾਜਰ ਹੋਵਾਂਗੇ 🙏
Thanks

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *