2 0
Read Time:48 Second

ਆਕਲੈਂਡ : ਨਿਊਜ਼ੀਲੈਂਡ ਦੌਰੇ ’ਤੇ ਪੁੱਜੇ ਪ੍ਰਸਿੱਧ ਹਰਿਆਣਵੀ ਕਲਾਕਾਰ ਮਨੀਸ਼ ਮਸਤ, ਕੇ.ਡੀ., ਰਾਜੂ ਪੰਜਾਬੀ ਅਤੇ ਖਾਸਾ ਆਲਾ ਆਚਾਰ ਵੱਲੋਂ ਲੰਘੇ ਸ਼ਨੀਵਾਰ ਕੀਤੇ ਸਫਲ ਦਿਵਾਲੀ ਅਤੇ ਹਰਿਆਣਾ ਦਿਵਸ ਪ੍ਰੋਗਰਾਮ ਤੋਂ ਬਾਅਦ ਫੈਡਰੇਸ਼ਨ ਵੱਲੋਂ ਬੀਤੀ ਰਾਤ ਰਾਤਰੀ ਭੋਜਨ ਦੌਰਾਨ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਫੈਡਰੇਸ਼ਨ ਨੇ ਸਾਂਝੇ ਤੌਰ ’ਤੇ ਕਲਾਕਰਾਂ ਨੂੰ ਸਨਮਾਨ ਚਿੰਨ੍ਹਾ ਭੇਟ ਕੀਤੇ। ਇਸ ਮੌਕੇ ਫੈਡਰੇਸ਼ਨ ਦੇ ਸ੍ਰਪਰਸਤ ਗੁਰਬਾਜ ਸਿੰਘ ਮੱਲ੍ਹ, ਕਰਨਜੀਤ ਸਿੰਘ ਚੀਮਾਂ ਅਤੇ ਸਹਾਇਕ ਮੈਂਬਰ ਅਭਿਸ਼ੇਕ ਦਹੀਆ, ਰਵੀ ਗੰਗਾਜ਼ ਅਤੇ ਅਰਮਾਨ ਟਾਯਾ ਹਾਜ਼ਰ ਸਨ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *