0 0
Read Time:1 Minute, 1 Second

ਆਉਂਦੇ ਐਤਵਾਰ 30 ਅਕਤੂਬਰ ਨੂੰ Flatbush ਦੇ Berry Curtis Park ਵਿੱਚ Metro Club ਦਾ ਦੂਜਾ ਸਲਾਨਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ। ਜਿਸ ਵਿੱਚ ਕਬੱਡੀ, ਫੁੱਟਵਾਲ, ਵਾਲੀਵਾਲ ਸ਼ੂਟਿੰਗ , ਸਮੈਸ਼ਿੰਗ, ਰੱਸਾ ਕੱਸੀ, ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਅਤੇ ਇਸਦੇ ਨਾਲ ਨਾਲ ਲੇਡੀਜ ਦੇ ਕਢਾਈ, ਸਪੂਨ ਰੇਸ, ਸੈਕ ਰੇਸ ਮਿਉਜੀਕਲ ਚੇਅਰ ਦੇ ਮੁਕਾਬਲੇ ਅਤੇ ਹੋਰ ਬਹੁਤ ਸਾਰੀਆਂ ਬੱਚਿਆਂ ਦੀਆਂ ਫਨ ਐਕਟੀਵਿਟਿਸ ਹੋਣਗੀਆਂ।
ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਦਸਤਾਰ ਸਿਖਲਾਈ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਮੇਲੇ ਦੌਰਾਨ ਭੰਗੜਾ, ਗਿੱਧਾ, ਬੱਚਿਆਂ ਲਈ ਬਾਉਂਨਸੀ ਕਾਸਲ ਅਤੇ ਹੌਰ ਬਹੁਤ ਸਾਰੀਆਂ ਕਲਚਰਲ ਐਕਟੀਵਿਟਸ ਕਰਵਾਈਆਂ ਜਾਣਗੀਆਂ। ਸੋ ਸਾਰੀ ਟੀਮ ਵੱਲੋਂ ਸਾਰੇ ਭਾਈਚਾਰੇ ਨੂੰ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *