0 0
Read Time:56 Second

ਆਕਲੈਂਡ : ਯੰਗ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋ ਟਾਕਾਨੀਨੀ ਵਿਖੇ ਕੱਲ ਕਰਵਾਏ ਗਏ ਕਬੱਡੀ ਖੇਡ ਮੇਲੇ ਦੇ ਫਾਈਨਲ ਮੁਕਾਬਲਿਆਂ ਵਿੱਚ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਅਤੇ ਕਲਗੀਧਰ ਵਾਇਆਕਾਟੋ ਸਪੋਰਟਸ ਕਲੱਬ ਟੀਮਾਂ ਸਾਂਝੇ ਤੌਰ ਤੇ ਜੇਤੂ ਰਹੀਆਂ । ਬੈਸਟ ਰੇਡਰ ਰੱਮੀ ਹੇਸਟਿੰਗ ਅਤੇ ਅਮਨ ਹਰਿਆਣਾ ਸਾਝੇ ਤੋਰ ਤੇ ਬੈਸਟ ਜਾਫ਼ੀ ਅਮਨ ਸੋਹੀ ਰਹੇ । ਵਾਲੀਬਾਲ ਵਿੱਚ ਟੀਮ ਕਲਗ਼ੀਧਰ ਪਹਿਲੇ ਅਤੇ ਟਾਈਗਰ ਸਪੋਰਟਸ ਕਲੱਬ ਦੂਜੇ ਤੇ ਰਹੀ ਇਸੇ ਤਰ੍ਹਾਂ ਬਾਸਕਟਬਾਲ ਸਰਕਾਰੇ ਖਾਲਸਾ ਦੀ ਟੀਮ ਨੇ ਪਹਿਲਾ ਅਤੇ ਟਾਈਗਰ ਸਪੋਰਟਸ ਕਲੱਬ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ । ਜੇਤੂ ਖਿਡਾਰੀਆਂ ਦੀ ਹੌਸਲਾ ਵਧਾਈ ਕਈ ਪ੍ਰਬੰਧਕਾਂ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਦਿੱਤੇ ਗਏ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *