0 0
Read Time:32 Second

ਆਕਲੈਂਡ : ਲੰਘੇ ਕੱਲ੍ਹ ਕੀਵੀ ਫਰੂਟ ਦੀ ਰਾਜਧਾਨੀ ਟੀ-ਪੁੱਕੀ ਵਿੱਚ ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਸਟ੍ਰਾਂਗ ਰੋਡ ਅਤੇ ਟੀ ਪੁੱਕੀ ਹਾਈਵੇਅ ਦੇ ਚੌਰਾਹੇ ‘ਤੇ ਦੋ ਵਾਹਨਾਂ ਦਰਮਿਆਨ ਟੱਕਰ ਹੋਈ ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *