0 0
Read Time:1 Minute, 0 Second

ਹੈਮਿਲਟਨ ਦੇ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਵਿੱਚ ਲੰਘੇ ਸੋਮਵਾਰ ਇੰਪਲਾਈਮੈੰਟ ਕੇਸ ਦੇ ਮਾਮਲੇ ਵਿੱਚ ਇੰਮੀਗ੍ਰੇਸ਼ਨ ਅਫਸਰ ਬੁੱਟਾਂ ਸਮੇਤ ਬਿਨਾਂ ਸਿਰ ਢਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪਹੁੰਚਣ ਪਿੱਛੋਂ ਨਿਊਜੀਲੈੰਡ ਸਿੱਖ ਸੈਂਟਰਲ ਕਮੇਟੀ ਨੇ ਇਸ ਹਰਕਤ ਦਾ ਸਖ਼ਤ ਵਿਰੋਧ ਕੀਤਾ ਅਤੇ ਇਸ ਦੀ ਸ਼ਿਕਾਇਤ ਇੰਮੀਗ੍ਰੇਸ਼ਨ ਮੰਤਰੀ ਅਤੇ ਪ੍ਰਧਾਨ ਮੰਤਰੀ ਜਸਿੰਡਾ ਆਰਡਰ ਕੋਲ ਕੀਤੀ, ਜਿਸ ਤੋ ਬਾਅਦ ਇੰਮੀਗ੍ਰੇਸ਼ਨ ਨੇ ਇਸ ਮਾਮਲੇ ਵਿੱਚ ਸਿੱਖ ਭਾਈਚਾਰੇ ਕੋਲ਼ੋਂ ਮਾਫ਼ੀ ਮੰਗੀ ਅਤੇ ਸੀਨੀਅਰ ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਵਾਅਦਾ ਕੀਤਾ ਕਿ ਅੱਗੇ ਤੋ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁਰੂਦੁਆਰਾ ਸਾਹਿਬ ਦੀ ਰਹਿਤ ਮਰਿਆਦਾ ਦੀ ਪੁਰੀ ਜਾਣਕਾਰੀ ਦਿੱਤੀ ਜਾਵੇਗੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *