0 0
Read Time:1 Minute, 14 Second

ਵੈਲਿੰਗਟਨ : “ਜੇਹਾ ਚਿਰੀ ਲਿਖਿਆ ਤੇਹਾ ਹੁਕਮੁ ਕਮਾਹਿll ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ” ਆਪ ਸਾਰਿਆਂ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬੀਤੀ ਰਾਤ ਵੈਲਿੰਗਟਨ ਦੇ ਸਤਿਕਾਰਯੋਗ ਵਾਸੀ ਸ. ਜੋਗਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ।

ਅੰਤਿਮ ਸੰਸਕਾਰ : ਸੋਮਵਾਰ 03/10/2022 ਦੁਪਹਿਰੇ 12:45 pm
Gee and Hicton at King St Upper Hutt. ਉਪਰੰਤ
Akatarawa cemetry, Akatarawa road upper hutt. ਸ਼੍ਰੀ ਅਖੰਡ ਪਾਠ ਸਾਹਿਬ ਮੰਗਲਵਾਰ 4/10/2022 10:00 ਵੱਜੇ ਸਵੇਰੇ ਹੇਠ ਲਿਖੇ ਪਤੇ ਤੇ ਆਰੰਭ ਹੋਣਗੇl -2 riversdale road upper hutt.
ਜਿਹਨਾਂ ਦੇ ਭੋਗ ਵੀਰਵਾਰ ਸਵੇਰੇ 9ਵੱਜੇ 6/10/2022 ਪਾਏ ਜਾਣਗੇl -2 riversdale road upper hutt. ਅੰਤਿਮ ਅਰਦਾਸ, ਕੀਰਤਨ ਦੀਵਾਨ ਅਤੇ ਗੁਰੂ ਕਾ ਲੰਗਰ ਗੁਰਦੁਆਰਾ ਸਾਹਿਬ ਵੈੱਲਿੰਗਟੋਨ Naenae. 6/10/2022. ਕੀਰਤਨ 11ਵੱਜੇ ਸਵੇਰੇ ।ਅਰਦਾਸ ਦੁਪਹਿਰੇ 12:30 ਵੱਜੇ
ਲੰਗਰ ਦੁਪਹਿਰੇ 1 ਵੱਜੇ।ਵਧੇਰੇ ਜਾਣਕਾਰੀ ਲਈ ਨਿਰਮਲ ਸਿੰਘ 0211469364 ਬਲਜੀਤ ਸਿੰਘ 0274752700 ਭੁਪਿੰਦਰ ਸਿੰਘ 02102733174 ਬਰਿੰਦਰ ਸਿੰਘ 0275266271.

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *