0
0
Read Time:32 Second
ਨਿਊਜੀਲੈਂਡ ਵਿੱਚ ਅਗਲੇ 48 ਘੰਟੇ ਮੌਸਮ ਖਰਾਬ ਰਹੇਗਾ ਸਾਉਥ ਅਤੇ ਨਾਰਥ ਆਈਸਲੈਂਡ ਵਿੱਚ ਪਾਰਾ ਡਿਗਣ ਨਾਲ ਐਤਵਾਰ ਤੱਕ ਠੰਡ ਵਿੱਚ ਲਗਾਤਾਰ ਵਾਧਾ ਜਾਰੀ ਰਹੇਗਾ, ਮੈਟ ਸਰਵਿਸ ਨੇ ਅੱਜ ਸ਼ਾਮ ਆਕਲੈਂਡ ਅਤੇ ਕੋਰੋਮੰਡਲ ਵਿੱਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ ਅਤੇ ਅਗਲੇ ਪੰਜ ਦਿਨਾਂ ਤੱਕ ਸਮੁੱਚੇ ਦੇਸ਼ ਵਿੱਚ ਬਾਰਿਸ਼ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ॥