0 0
Read Time:58 Second

ਪੁਲਿਸ ਅਫਸਰਾਂ ਨੇ ਗੁਰੂ ਕਾ ਲੰਗਰ ਛਕਿਆ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਉਪਰੰਤ ਚੰਦਨਦੀਪ ਕੌਰ ਨੇ ਸਿੱਖ ਸਿਧਾਂਤਾਂ ਬਾਰੇ ਸਲਾਈਡ ਸ਼ੋਅ ਦਿਖਾਇਆ। ਪੁਲਿਸ ਸਲਾਹਕਾਰ ਸ. ਪਰਮਿੰਦਰ ਸਿੰਘ ਨੇ ਸਵਾਲਾਂ ਦੇ ਜੁਆਬ ਦਿੱਤੇ ਅਤੇ ਸਿੱਖ ਪ੍ਰੋਟੋਕਾਲ ਸਮਝਾਇਆ । ਪੁਲਿਸ ਅਧਿਕਾਰੀ ਜੈਸਿਕਾ ਫੌਗ ਨੇ ਸਿੱਖਾਂ ਦੀ ਨਵੀ ਬਣੀ ਸਾਂਝੀ ਆਰਗੇਨਾਈਜੇਸ਼ਨ ਬਾਰੇ ਦੱਸਿਆ ਅਤੇ ਸੁਪਰੀਮ ਸਿੱਖ ਸੁਸਾਇਟੀ ਦੇ ਮੁੱਖ ਬੁਲਾਰੇ ਸ. ਦਲਜੀਤ ਸਿੰਘ ਨੇ ਸਾਰੇ ਨਵੇ ਬਣੇ ਆਫੀਸਰਸ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹੁਣ ਕਮਿਊਨਟੀ ਵਿੱਚ ਜਾ ਕੇ ਸਾਡੀ, ਦੇਸ਼ ਅਤੇ ਬਿਸਜਨੈਸਾਂ ਦੀ ਰਾਖੀ ਕਰੋ। ਆਖਿਰ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਾਰੇ ਮਹਿਮਾਨਾਂ ਨੂੰ ਤੋਹਫੇ ਦੇ ਕੇ ਵਿਦਾ ਕੀਤਾ।News by RadioSpice

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *