0 0
Read Time:1 Minute, 0 Second

ਨਿਊਜੀਲੈਂਡ ਵਾਸੀ ਲਗਾਤਾਰ ਵਧਦੀ ਮਹਿੰਗਾਈ ਕਾਰਨ ਬਹੁਤ ਪਰੇਸ਼ਾਨ ਹਨ ਇਸ ਸਾਲ ਅਗਸਤ ਆਮ ਖਾਣ ਪੀਨ (ਗਰੋਸਰੀ) ਮੁੱਲਾਂ ਵਿੱਚ 8.3% ਦਾ ਵਾਧਾ ਦਰਜ ਕੀਤਾ ਗਿਆ ਜੋ ਕਿ ਪਿਛਲੇ 13 ਸਾਲਾ ਦਾ ਰਿਕਾਰਡ ਵਾਧਾ ਹੈ ਜਿਸ ਕਾਰਨ ਸਰਕਾਰ ਤੇ ਕਾਫ਼ੀ ਦਬਾਅ ਵਿੱਚ ਹੈ ਆਮ ਜਨਤਾ ਵਿੱਚ ਸਰਕਾਰ ਦੀ ਸਾਖ ਲਗਾਤਾਰ ਘੱਟ ਰਹਿ ਹੈ ਇਸ ਲਈ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਮਹਿੰਗਾਈ ਤੇ ਕਾਬੂ ਪਾਉਣ ਲਈ ਦਿਨ ਰਾਤ ਕੰਮ ਕਰ ਰਹਿ ਹੈ ਉਹਨਾਂ ਕਿਹਾ ਕਿ ਨਿਊਜੀਲੈਂਡ ਹੀ ਨਹੀਂ ਸੰਸਾਰ ਭਰ ਦੇ ਲੋਕ ਇਸ ਸਮੇਂ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ, ਨਿਊਜੀਲੈਂਡ ਦੀ ਸਰਕਾਰ ਸੁਪਰਮਾਰਕੀਟਾਂ ਵਿੱਚ ਪ੍ਰਤਿਸਬਰਧਾ ਪੈਦਾ ਕਰਨ ਲਈ ਨਵੀਆ ਸੁਪਰਮਾਰਕੀਟ ਕੰਪਨੀਆਂ ਨੂੰ ਦੇਸ਼ ਵਿੱਚ ਲਿਆਉਣ ਲਈ ਕੰਮ ਰਹਿ ਹੈ ਜਿਸ ਨਾਲ ਮਹਿੰਗਾਈ ਘਟੇਗੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *