0
0
Read Time:33 Second
ਆਕਲੈਂਡ : ਨਿਊਜੀਲੈਂਡ ਦੇ ਵਾਈਮਾਟਾ ਡਿਸਟ੍ਰਿਕਟ ਕਾਉਂਸਲ ਵੱਲੋਂ ਸਾਉਥ ਕੈਂਟਰਬਰੀ ਐਨਵਰਸਰੀ ਡੇਅ ਮੌਕੇ ਸਰਕਾਰੀ ਛੁੱਟੀ ਐਲਾਨੇ ਜਾਣ ਦੀ ਮੰਗ ਕੀਤੀ ਸੀ, ਇਸ ਲਈ ਕਰਵਾਈ ਗਈ ਵੋਟਿੰਗ ਵਿੱਚ 8270 ਲੋਕਾਂ ਨੇ ਹਿੱਸਾ ਲਿਆ ਅਤੇ 86% ਪ੍ਰਤਿਸ਼ਤ ਲੋਕਾਂ ਨੇ ਇਸ ਮੌਕੇ ਸਰਕਾਰੀ ਛੁੱਟੀ ਐਲਾਨੇ ਜਾਣ ਦਾ ਸਮਰਥਨ ਕੀਤਾ, ਇਹ ਛੁੱਟੀ ਹਰ ਸਾਲ 11 ਨਵੰਬਰ ਨੂੰ ਹੋਵੇਗੀ ਛੇਤੀ ਹੀ ਇਸ ਦਾ ਐਲਾਨ ਹੋਣ ਦੀ ਸੰਭਾਵਨਾ ਹੈ