0 0
Read Time:1 Minute, 0 Second

ਨਿਊਜੀਲੈਂਡ ਦੇ ਬਹੁਤੇ ਹਿੱਸੇ ਅੱਜ ਖਰਾਬ ਮੌਸਮ ਦੇ ਪ੍ਰਭਾਵ ਵਿੱਚ ਰਹਿਣਗੇ,ਨਾਰਥਲੈਂਡ ਆਕਲੈਂਡ ਕੋਰੋਮੰਡਲ ਵਿੱਚ ਅੱਜ ਦੁਪਹਿਰ ਤੱਕ ਬਾਰਿਸ਼ ਹੋਵੇਗੀ ਅਤੇ ਵਾਈਕਾਟੋ ਬੇਅ ਆਫ ਪਲੈਂਟੀ ਟਾਰਾਨਾਕੀ ਇਲਾਕਿਆਂ ਵਿੱਚ ਅੱਜ ਸ਼ਾਮ 3 ਵਜੇ ਤੋ ਰਾਤ 10 ਵਜੇ ਤੱਕ ਤੇਜ ਹਵਾਵਾਂ ਨਾਲ ਬਾਰਿਸ਼ ਹੋਵੇਗੀ ਇਸ ਦੇ ਨਾਲ ਹੋਕਸ ਬੈਅ ਗਿਸਬੋਰਨ ਵਾਂਗਾਨੁਈ ਵੈਲਿੰਗਟਨ ਵਾਈਰਾਪਾ ਨੈਲਸਨ ਤੇ ਮਾਰਲਬੋਰੋ ਆਦਿ ਵਿੱਚ ਕੱਲ ਸਵੇਰ ਤੱਕ ਬਾਰਿਸ਼ ਵਾਲਾ ਮੌਸਮ ਬਣਿਆ ਰਹੇਗਾ, ਸਾਉਥ ਆਈਲੈਂਡ ਦੇ ਬੁਲੱਰ ਵੈਸਟਲੈਂਡ ਫੋਰਡਲੈਂਡ ਕੈਂਟਰਬਰੀ ਉਟਾਗੋ ਅਤੇ ਸਾਉਥਲੈਂਡ ਵਿੱਚ ਅੱਜ ਸ਼ਾਮ ਤੋ ਅੱਧੀ ਰਾਤ ਤੱਕ ਬਾਰਿਸ਼ ਅਤੇ ਸਨੋਹ ਫਾਲ਼ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *