0
0
Read Time:36 Second
ਨਿਊਜੀਲੈਂਡ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਘਾਟ ਕਾਰਨ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਤੋ ਵੰਚਿਤ ਹੋਣਾ ਪੈ ਰਿਹਾ ਹੈ ਨਊਜ ਹੱਬ ਦੀ ਰਿਪੋਰਟ ਅਨੁਸਾਰ 3400 ਮਰੀਜ਼ ਹਰ ਮਹਿਨੇ ਹਸਪਤਾਲਾਂ ਤੇ ਐਮਰਜੈਂਸੀ ਸੇਵਾਵਾਂ ਵਿੱਚੋਂ ਲੰਬੀ ਇੰਤਜ਼ਾਰ ਤੋ ਬਾਅਦ ਘਰਾਂ ਨੂੰ ਮੁੜ ਰਹੇ ਹਨ, ਇਸ ਤਰ੍ਹਾਂ ਲੋਕ ਦੇਸ਼ ਦੀਆਂ ਸਿਹਤ ਸੇਵਾਵਾਂ ਤੋ ਖੁਸ਼ ਨਹੀਂ ਹਨ,ਦੇਸ਼ ਦਾ ਹਰ ਖੇਤਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਰਕਰਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹਠ ॥