0 0
Read Time:42 Second

ਨਿਊਜੀਲੈਂਡ ਵਿੱਚ ਕਰੋਨਾਂ ਨਾਲ ਹੋਇਆ 11 ਮੌਤਾਂ ਅਤੇ ਕਰੋਨਾਂ ਦੇ 1103 ਕਰੋਨਾਂ ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ,ਅੱਜ ਤੱਕ ਕੁੱਲ 1915 ਮੌਤਾਂ ਹੋ ਚੁੱਕਿਆਂ ਹਨ, ਦੇਸ਼ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 13494 ਹੈ ਸਿਹਤ ਵਿਭਾਗ ਨੇ ਗਰਮੀ ਸ਼ੁਰੂ ਹੋਣ ਤੱਕ ਦੇਸ਼ ਵਿੱਚ Orange Light ਸਿਸਟਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ,ਨਿਊਜੀਲੈਂਡ ਸਿਹਤ ਵਿਭਾਗ ਨੇ ਦੇਸ਼ ਵਾਸਿਆਂ ਨੂੰ ਕਰੋਨਾਂ ਪਾਬੰਦੀਆਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਕਰੋਨਾਂ ਦੇ ਵਧਦੇ ਕੇਸਾਂ ਤੇ ਕਾਬੂ ਪਾਇਆ ਜਾ ਸਕੇ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *