0 0
Read Time:1 Minute, 26 Second

ਨਿਊਜੀਲੈਂਡ ਮੌਸਮ ਵਿਭਾਗ ਨੇ ਦੇਸ਼ ਵਿਚ ਅਗਲੇ ਦੋ ਦਿਨ ਲਈ ਖਰਾਬ ਮੌਸਮ ਦੀ ਭਵਿੱਖਵਾਣੀ ਕੀਤੀ ਹੈ ਮੈਟ ਸਰਵਿਸ ਅਨੁਸਾਰ ਲੋਹ ਪ੍ਰੈਸ਼ਰ ਦੇ ਪ੍ਰਭਾਵ ਕਾਰਨ ਸੋਮਵਾਰ ਸਵੇਰ ਤੋ ਅਪਰ ਨਾਰਥ ਆਈਸਲੈਂਡ ਤੋ ਤੇਜ ਹਵਾਵਾਂ ਨਾਲ ਬਾਰਿਸ਼ ਸ਼ੁਰੂ ਹੋਵੇਗੀ ਜਿਸ ਨਾਲ ਨਾਰਥਲੈਂਡ ਆਕਲੈਂਡ ਕੋਰੋਮੰਡਲ ਅਤੇ ਗ੍ਰੈਟ ਬੈਰਿਆਂ ਆਈਲੈਂਡ ਅਤੇ ਬੇਅ ਆਫ ਪਲ਼ੈੰਟੀ ਵਿੱਚ ਸੋਮਵਾਰ ਦੋਪਹਿਰ 12 ਵਜੇ ਤੋ ਰੱਤਾ 9 ਵਜੇ ਅਤੇ ਮੰਗਲਵਾਰ ਸ਼ਾਮ 8 ਵਜੇ ਤੋ ਬੁੱਧਵਾਰ ਸਵੇਰੇ 2 ਵਜੇ ਤੱਕ ਭਾਰੀ ਬਾਰਿਸ਼ ਵਾਲਾ ਮੋਸਮ ਬਣਿਆ ਰਹੇਗਾ, ਸਾਉਥ ਆਈਲੈਂਡ ਵਿੱਚ ਸੋਮਵਾਰ ਸ਼ਾਮ 5 ਵਜੇ ਤੋ ਮੰਗਲਵਾਰ ਸਵੇਰੇ 3 ਵਜੇ ਤੱਕ ਬਾਰਿਸ਼ ਅਤੇ ਤੂਫ਼ਾਨੀ ਮੌਸਮ ਬਣਿਆ ਰਹੇਗਾ 10cm ਤੱਕ ਬਰਫ਼ਬਾਰੀ ਹੋਣ ਕਾਰਨ ਡੈਜਰਟ ਰੋੜ ਤੇ ਆਵਾਜਾਈ ਪ੍ਰਭਾਵਿਤ ਹੋਵੇਗੀ, ਕੋਸਟਲ ਪਾਰਟ ਆਫਰ ਕਲੁਥਾ ਸਾਉਥਲੈਂਡ ਸਟੁਵਰਡ ਆਈਲੈਂਡ ਅਤੇ ਉਟਾਗੋ ਵਿੱਚ ਤੇਜ ਹਵਾਵਾਂ ਨਾਲ 900cm ਤੱਕ ਭਾਰੀ ਬਰਫਬਾਰੀ ਹੋਣ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਵੇਗਾ ਅਚਾਨਕ ਠੰਡ ਵਿੱਚ ਵਾਧਾ ਅਤੇ ਸੜਕਾਂ ਤੇ ਬਰਫਬਾਰੀ ਨਾਲ ਲੰਬੇ ਟ੍ਰੈਫ਼ਿਕ ਜਾਮ ਦਾ ਸਾਹਮਣਾ ਕਾਨਾ ਪਵੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *