0 0
Read Time:52 Second

ਰੋਟੋਰੂਆ ਸ਼ਹਿਰ ਬੇਅ ਆਫ ਪਲੈਂਟੀ ਦਾ ਪ੍ਰਮੁੱਖ ਵਿਜਿਟਰ ਪਲੈਸ ਵਜੋ ਜਾਣਿਆ ਜਾਂਦਾ ਹੈ ਦੇਸ਼ ਵਾਸੀ ਛੁੱਟਿਆ ਮਚਾਉਣ ਲਈ ਰੋਟੋਰੂਆ ਸਸਤਾ ਤੇ ਸੈਫ਼ ਹੋਣ ਕਰਕੇ ਪਹਿਲੀ ਪਸੰਦ ਰਿਹਾ ਹੈ ਪਰ ਕਰੋਨਾਂ ਕਾਲ ਤੋ ਬਾਅਦ ਰੋਟੋਰੂਆ ਵਿੱਚ ਲੁੱਟ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਅਜਿਹਾ ਹੀ ਇਕ ਘਟਨਾ ਲੰਘੀ ਰਾਤ ਕਾਲਾ ਬਾਰ ਵਿੱਚ ਵਾਪਰੀ ਇਕ ਮਾਸਕ ਧਾਰੀ ਯੁਵਕ ਨੇ ਛੁਰੇ ਦੀ ਨੋਕ ਤੇ ਲੁੱਟ ਨੂੰ ਅੰਜਾਮ ਦਿੱਤਾ, ਲੁਟੇਰੇ ਨੇ ਬਾਰ ਮੈਨੇਜਰ ਕੋਲ਼ੋਂ ਕੈਸ਼ ਲੁੱਟਿਆ ਕੇ ਫ਼ਰਾਰ ਹੋ ਗਿਆ ਘਟਨਾ ਤੋ ਬਾਅਦ ਪੁਲਿਸ ਮੌਕਾ ਤੇ ਪੁੱਜੀ ਅਤੇ ਲੁਟ ਦਾ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *