0 0
Read Time:38 Second

ਆਕਲੈਂਡ ; ਅੱਜ ਨਿਊਜ਼ੀਲੈਂਡ ਲੇਬਰ ਸਰਕਾਰ cost of living ਦੀ ਦੂਜੀ ਕਿਸ਼ਤ ਬੈਂਕ ਖਾਤਿਆਂ ਵਿੱਚ ਪਾਉਣ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਕਿਸ਼ਤ ਨੂੰ ਪ੍ਰਾਪਤ ਕਰਨ ਲਈ ਸਲਾਨਾ ਕਮਾਈ $70,000 ਜਾਂ ਇਸ ਤੋਂ ਘੱਟ ਅਤੇ ਵਿਅਕਤੀ ਦੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ।ਇਸਦੇ ਨਾਲ ਹੀ ਉਹ ਸਰਦੀਆਂ ਵਾਲੀ ਐਨਰਜੀ ਪੈਮੇਂਟ ਦਾ ਲਾਭਪਾਤਰੀ ਨਹੀਂ ਹੋਣਾ ਚਾਹੀਦਾ।ਸਰਕਾਰ ਵਲੋਂ ਇਹ cost of living ਤਹਿਤ 816 ਮਿਲੀਅਨ ਡਾਲਰ ਲੋਕਾਂ ਦੇ ਖਾਤਿਆਂ ਵਿੱਚ ਪਾਏ ਜਾਣਗੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *