0 0
Read Time:41 Second

ਨਿਊਜੀਲੈਂਡ ਸਰਕਾਰ ਲਈ ਵਰਕਰਾਂ ਦੀ ਘਾਟ ਲੰਬੇ ਸਮੇਂ ਤੋ ਸਿਰ-ਦਰਦ ਬਣੀ ਹੋਈ ਹੈ ਹੈਲਥ ਖੇਤਰ ਵੀ ਇਸ ਸਮੱਸਿਆ ਨਾਲ ਦੋ ਚਾਰ ਹੋ ਰਿਹਾ ਹੈ ਨਰਸਾਂ ਪਹਿਲਾ ਹੀ ਘੱਟ ਤਨਖਾਹਾਂ ਤੇ ਵਰਕ ਲੋੜ ਕਰਕੇ ਕੇ ਸਰਕਾਰ ਤੋ ਖੁਸ਼ ਨਹੀਂ ਹਨ ਹੁਣ ਦਾਇਆ (Midwives) ਨੇ ਵੀ ਸਰਕਾਰ ਵੱਲੋਂ ਤਨਖਾਹਾਂ ਵਿੱਚ ਵਾਧਾ ਵਰਕਲੋੜ ਤੇ ਮੈਂਟਲ ਹੈਲਥ ਦੀ ਸਮੱਸਿਆਵਾਂ ਦੇ ਹੱਲ ਕਰਨੀ ਦੀ ਵਾਅਦਾ ਖਿਲਾਫੀ ਕਾਰਨ ਹੈਲਥ ਮਨਿਸਟਰੀ ਦੇ ਵਿਰੋਧ ਵਿੱਚ ਆਕਲੈਂਡ ਹਾਈ ਕੋਰਟ ਵਿੱਚ ਕੇਸ ਦਾਇਰ ਕਰਨ ਦਾ ਐਲਾਨ ਕੀਤਾ ਹੈ ਦੇਸ਼ ਵਿੱਚ 1300 Midwives ਹਨ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *