0
0
Read Time:42 Second
ਕ੍ਰਾਈਸਚਰਚ ਦੇ ਰਜਲੀ ਰੋੜ ਤੇ BP ਪਟਰੋਲ ਪੰਪ ਤੇ ਤੇਲ ਟੈਂਕਰ ਵਾਲੇ ਮੁਲਾਜ਼ਮ ਨੇ ਗਲਤੀ ਨਾਲ ਪੈਟਰੋਲ ਟੈਂਕ ਵਿੱਚ ਡੀਜ਼ਲ ਭਰ ਦਿੱਤਾ ਜਿਸ ਕਾਰਨ 14 ਪਟਰੋਲ ਕਾਰਾਂ ਵਿੱਚ ਡੀਜ਼ਲ ਭਰੇ ਜਾਣ ਕਾਰਨ ਗੰਡਿਆਂ ਰਸਤੇ ਵਿੱਚ ਹੀ ਬੰਦ ਹੋ ਗਇਆਂ ਜਿਸ ਕਾਰਨ ਗੱਡੀਆਂ ਦੇ ਮਾਲਕਾਂ ਨੂੰ ਖੱਜਲ ਖ਼ੁਆਰ ਹੋਣਾ ਪਿਆ ਪਰ BP ਪਟਰੋਲ ਪੰਪ ਦੇ ਮਾਲਕ ਦੇ ਇਸ ਲਈ ਉਹਨਾਂ ਤੋ ਮਾਫ਼ੀ ਮੰਗੀ ਅਤੇ ਨਾਲ ਹੀ ਕਾਰਾਂ ਨੂੰ ਠਿਕ ਕਰਵਾਉਣ ਤੇ ਆਉਣ ਵਾਲੇ $250 ਤੋ $300 ਖ਼ਰਚਾ ਆਪਣੇ ਵੱਲੋਂ ਦੇਣ ਦਾ ਵਾਅਦਾ ਵੀ ਕੀਤਾ ॥