0
0
Read Time:31 Second
ਆਕਲੈਂਡ : ਨਿਊਜੀਲੈਂਡ ਵਾਸੀਆਂ ਲਈ ਕਵਾਂਟਸ ਏਅਰ ਲਾਈਨ ਜੂਨ 2023 ਤੋ ਲੰਬੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਣ ਆਸਟ੍ਰੇਲੀਆ ਤੋ ਚੱਲ ਕੇ ਵਾਇਆ ਆਕਲੈਂਡ ਤੋ ਨਿਉਯਾਰਕ ਪੁੱਜੇਗੀ ਜਿਸ ਨਾਲ ਨਿਊਜੀਲੈਂਡ ਤੋ ਅਮਰੀਕਾ ਜਾਣ ਵਾਲੇ ਯਾਤਰੀਆਂ ਨੂੰ ਲਾਭ ਹੋਵੇਗਾ, ਏਅਰ ਨਿਊਜੀਲੈਂਡ ਵੀ ਸਤੰਬਰ ਮਹਿਨੇ ਤੋ ਨਿਉਯਾਰਕ ਲਈ ਇਕ ਹਫ਼ਤੇ ਵਿੱਚ ਤਿੰਨ ਉਡਾਣਾਂ ਸ਼ੁਰੂ ਕਰੇਗੀ।