0
0
Read Time:49 Second
ਨਿਊਜੀਲੈਂਡ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵਧਦੇ ਭਾਅ ਕਾਰਨ ਆਮ ਜਨਤਾ ਦਾ ਬਜਟ ਵਿਗੜ ਗਿਆ ਹੈ ਪਰ ਪਿਛਲੇ ਇਕ ਮਹਿਨੇ ਵਿੱਚ ਪੈਟਰੋਲ ਦੇ ਭਾਅ ਵਿੱਚ $.60 ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਹੁਣ ਡੀਜ਼ਲ ਦਾ ਭਾਅ ਪਟਰੋਲ ਵੱਧ ਹੋ ਗਿਆ ਹੈ ਜੋ ਨਿਊਜੀਲੈਂਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਲੰਘੇ ਦਿਨ ਪੈਟਰੋਲ 91 ਦਾ ਰੇਟ $2.47 ਅਤੇ ਡੀਜ਼ਲ ਦਾ ਰੇਟ $2.49 ਦਰਜ ਕੀਤਾ ਗਿਆ ਹੈ ਅਤੇ ਡੀਜ਼ਲ ਰੋੜ ਯੁਜਰ ਚਾਰਜ ਇਸ ਤੋ ਅਲੱਗ ਹੈ, ਇਸ ਨਾਲ ਫਰੇਅਟ ਮਹਿੰਗੀ ਹੋਵੇਗੀ ਅਤੇ ਜਿਸ ਨਾਲ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ ॥