1 0
Read Time:1 Minute, 21 Second

ਨਿਊਜੀਲੈਂਡ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਸਾਉਥ ਆਈਲੈਂਡ ਵਿੱਚ 500mm ਤੋ 800mm ਤੱਕ ਭਾਰੀ ਬਾਰਿਸ਼ ਹੋਵੇਗੀ ਅਤੇ 120 km ਪ੍ਰਤਿ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲਣਗੀਆਂ, ਬੁਲਰ ਤਾਸਮਾਨ ਵੈਸਟਲੈਂਡ ਮਾਰਲਬੋਰੋ ਅਤੇ ਟਾਰਾਨਾਕੀ ਵਿੱਚ Orange ਅਲਰਟ ਜਾਰੀ ਕੀਤਾ ਗਿਆ ਹੈ, ਮੈਟ ਸਰਵਿਸ ਦੀ ਜਾਣਕਾਰੀ ਅਨੁਸਾਰ ਇਹ ਤੂਫ਼ਾਨੀ ਮੌਸਮ ਵੀਰਵਾਰ ਤੱਕ ਸਮੁੱਚੇ ਨਾਰਥ ਆਈਲੈਂਡ ਵਿੱਚ ਆਪਣਾ ਪ੍ਰਭਾਵ ਦਿਖਾਵੇਗਾ ਜਿਸ ਨਾਲ ਆਕਲੈਂਡ ਨਾਰਥਲੈਂਡ ਅਤੇ ਗ੍ਰੇਟ ਬੈਰੀਅਰ ਵਿੱਚ ਤੇਜ ਪੱਛਮੀ ਹਵਾਵਾਂ ਨਾਲ ਭਾਰੀ ਬਾਰਿਸ਼ ਹੋਵੇਗੀ ਅਤੇ ਜਿਸ ਨਾਲ ਸਮੁੱਚੇ ਨਾਰਥ ਅਸਈਲੈਂਡ ਵਿੱਚ ਸੋਮਵਾਰ ਤੱਕ ਬਾਰਿਸ਼ ਵਾਲਾ ਮੌਸਮ ਬਣਿਆ ਰਹੇਗਾ ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਠੰਡ ਵਿੱਚ ਵਾਧਾ ਹੋਵੇਗਾ , ਮੌਸਮ ਵਿਭਾਗ ਨੇ ਅਪੀਲ ਕੀਤੀ ਹੈ ਕਿ ਇਕ ਹਫ਼ਤੇ ਤੱਕ ਗੈਰ ਜ਼ਰੂਰੀ ਯਾਤਰਾ ਤੋ ਗੁਰੇਜ਼ ਕਰਨਾ ਚਾਹੁੰਦਾ ਹੈ ਤਾਂ ਕਿ ਕਿਸੇ ਤਰਾ ਦੀ ਅਣ ਸੁਖਾਵੀਂ ਘਟਨਾ ਤੋ ਬੱਚਿਆਂ ਜਾ ਸਕੇ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *