0 0
Read Time:30 Second

ਆਕਲੈਂਡ : ਤਾਜ਼ਾ ਖ਼ਬਰਾਂ ਅਨੁਸਾਰ ਇੱਕ ਵੱਡੀ ਮੂਵਿੰਗ ਕੰਪਨੀ ਨੂੰ ਤਾਲਾਬੰਦੀ ਦੌਰਾਨ ਆਪਣੇ ਕਰਮਚਾਰੀ ਨੂੰ ਕੰਮ ਤੋਂ ਬਿੰਨ੍ਹਾਂ ਠੋਸ ਕਾਰਨ ਦੇ ਕੰਮ ਤੋਂ ਕੱਢਣ ਕਾਰਨ 60 ਹਜ਼ਾਰ ਡਾਲਰ ਵਿੱਚ ਪਿਆ ਹੈ। ਅਦਾਲਤ ਨੇ ਕੰਪਨੀ ਨੂੰ ਇਹ ਰਕਮ ਕਰਮਚਾਰੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ।ਖ਼ਬਰਾਂ ਅਨੁਸਾਰ ਉਕਤ ਕੰਪਨੀ ਨੇ ਕਰਮਚਾਰੀ ਦੀ ਵੇਜ਼ ਸਬਸਿਡੀ ਵੀ ਪ੍ਰਾਪਤ ਕੀਤੀ ਸੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *