0 0
Read Time:47 Second

ਨਿਊਜੀਲੈਂਡ ਵਿੱਚ ਵਰਕਰਾਂ ਦੀ ਘਾਟ ਹਰ ਖੇਤਰ ਵਿੱਚ ਸਮੱਸਿਆ ਬਣੀ ਹੋਈ ਹੈ ਹੁਣ ਏਅਰ ਨਿਊਜੀਲੈਂਡ ਅਤੇ ਕਵਾਂਟਸ ਕਹਿਆ ਵੱਡੀਆਂ ਏਅਰ ਲਾਈਨ ਕੰਪਨੀਆਂ ਦੇ ਵੱਡੇ ਅਧਿਕਾਰੀ ਵਰਕਰਾਂ ਦੀ ਘਾਟ ਕਾਰਨ ਸਫਾਈ ਅਤੇ ਲਗੇਜ ਹੈਡਲਿੰਗ ਵਰਗੇ ਕੰਮ ਕਰਨ ਲਈ ਮਜਬੂਰ ਹਨ, ਨਵੇਂ ਕੰਟੀਜੇਸੀ ਤਹਿਤ ਹੁਣ ਉੱਚ ਅਧਿਕਾਰੀਆਂ ਨੂੰ ਹਫ਼ਤੇ ਵਿੱਚ ਤਿੰਨ ਦਿਨ ਅਗਲੇ ਤਿੰਨ ਮਹਿਨਿਆਂ ਤੱਕ ਲਗੇਜ ਹੈਂਡਲਰ ,ਕਲੀਨਿਗ, ਲੋਡਿਗ ਅਣਲੋਡਿਗ, ਬੇਗੇਜ ਮੂਵਿੰਗ ਅਤੇ ਡਰਾਈਵਿਗ ਵਜੋ ਕੰਮ ਵੰਲਟੀਅਰ ਕੰਮ ਕਰਨਾ ਪਵੇਗਾ, ਕਵਾਂਟਸ ਨੇ ਇਨ੍ਹਾਂ ਹਲਾਤਾ ਦਾ ਕਾਰਨ ਵਰਕਰਾ ਦੀ ਘਾਟ ਨੂੰ ਦੱਸਿਆ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *