0 0
Read Time:36 Second

NZ Punjabi Post ; ਜਿਵੇਂ ਕਿ ਆਏ ਦਿਨ ਖ਼ਬਰਾਂ ਨਸ਼ਰ ਹੁੰਦੀਆਂ ਹਨ ਕਿ ਆਕਲੈਂਡ ਵਿੱਚ ਪਿਛਲੇ ਕਈ ਮਹੀਨੀਆਂ ਤੋ ਚੋਰਾਂ ਵੱਲੋਂ ਲੁੱਟ ਦੀਆ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਬੀਤੀ ਰਾਤ ਵੀ ਚੋਰਾਂ ਨੇ ਆਕਲੈਂਡ ਵਿੱਚ ਰਾਤੋ-ਰਾਤ ਛੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚ ਦੱਖਣੀ ਆਕਲੈਂਡ, ਉੱਤਰੀ ਅਤੇ ਕੇਂਦਰੀ ਆਕਲੈਂਡ ਦੇ ਸਟੋਰ ਸ਼ਾਮਲ ਸਨ।ਪੁਲਿਸ ਕਾਰਵਾਈ ਦੀ ਤਸੱਲ਼ੀ ਦੇ ਰਹੀ ਹੈ ਪਰ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *