0 0
Read Time:49 Second

NZ Punjabi Post , Hamilton : ਜ਼ਿਕਰਯੋਗ ਹੈ ਕਿ ਦੋ ਸਾਲਾਂ ਤੋਂ ਜਿਆਦਾ ਸਮੇਂ ਤੋਂ ਕੋਵਿਡ ਪਾਬੰਦੀ ਦੌਰਾਨ ਬਾਹਰ ਫਸੇ ਆਰਜ਼ੀ ਵੀਜ਼ਾ ਧਾਰਕਾਂ ਬਾਰੇ ਨਿਊਜ਼ੀਲੈਂਡ ਦੀਆ ਅਨੇਕਾਂ ਸੰਸਥਾਵਾਂ ਨੇ ਕਈ ਵਾਰ ਅਲੱਗ ਅਲੱਗ ਤਰੀਕੇ ਜਰੀਏ ਸਰਕਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਲੰਬੇ ਸਮੇਂ ਪਿੱਛੋਂ ਵੀ ਅੱਜ ਤੱਕ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਲੱਖਾਂ ਰੁਪਏ ਖਰਚ ਚੁੱਕੇ ਆਰਜ਼ੀ ਵੀਜ਼ਾ ਧਾਰਕ ਨਿਊਜੀਲੈਂਡ ਸੰਸਥਾਵਾਂ ਤੋਂ ਆਸਵੰਦ ਹਨ, ਉਨ੍ਹਾਂ ਨੇ ਇਹ ਅਪੀਲ ਅਨੇਕਾਂ ਵਾਰ ਕੀਤੀ ਹੈ ਕਿ ਸਰਕਾਰ ‘ਤੇ ਗੱਲਬਾਤ ਰਾਹੀਂ ਇਸ ਮਸਲੇ ਨੂੰ ਹੱਲ ਕਰਾਇਆ ਜਾਵੇ ਤਾਂ ਜੋ ਸਾਡੀਆ ਜ਼ਿੰਦਗੀਆਂ ਮੁੜ੍ਹ ਲੀਹਾਂ ’ਤੇ ਆ ਸਕਣ ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *