0
0
Read Time:54 Second
ਨਿਊਜੀਲੈਂਡ ਵਿੱਚ ਭਾਰਤੀ ਲੋਕ ਕਰੋਨਾਂ ਕਾਲ ਦੌਰਾਨ ਲੰਘੇ ਦੋ ਸਾਲਾਂ ਤੋ ਭਾਰਤ ਯਾਤਰਾ ਨਹੀਂ ਕਰ ਸਕੇ , ਨਿਊਜੀਲੈਂਡ ਸਰਕਾਰ ਨੇ 31 ਜੁਲਾਈ 2022 ਤੋ ਦੇਸ਼ ਦੇ ਬਾਡਰ ਪੁਰੀ ਤਰਾ ਖੋਲ ਦਿੱਤੇ ਹਨ ਜੇਕਰ ਤੁਸੀ ਵੀ ਵਤਨ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਪਣੀ ਏਅਰ ਟਿਕਟ ਬੁੱਕ ਕਰੋ ਕਿਉਂਕਿ ਏਅਰ ਨਿਊਜੀਲੈਂਡ ਕੈਥੇਪੈਸੈਫਿਕ ਅਤੇ ਮਲੇਸ਼ਿਅਨ ਏਅਰ ਲਾਇਨ ਵੇਚ ਰਹਿਆ ਹਨ ਸਸਤੀਆਂ ਏਅਰ ਟਿਕਟਾਂ ਲਗਭਗ $1300 ਵੰਨ ਵੇਅ ਅਤੇ $2000 ਰਿਟਰਨ ਟਿਕਟਾਂ ਸਸਤੇ ਰੇਟਾਂ ਵਿੱਚ ਵੇਚ ਰਹੇ ਹਨ, ਇਹਨਾਂ ਟਿਕਟਾਂ ਦਾ ਰੇਟ ਛੇਤੀ ਹੀ ਵਧਣ ਵਾਲਾ ਹੈ ਕਿਉਂਕਿ ਟਿਕਟਾਂ ਦੀ ਵਿਕਰੀ ਧੜੱਲੇ ਨਾਲ ਹੋ ਰਹਿ ਹੈ ਇਸ ਲਈ ਚਾਹਵਾਨ ਲੋਕ ਛੇਤੀ ਤੋ ਛੇਤੀ ਆਪਣੀਆਂ ਟਿਕਟਾਂ ਬੁੱਕ ਕਰੋ ॥