0 0
Read Time:42 Second

ਨਿਊਜੀਲੈਂਡ ਦੀ ਐਥਲੀਟ ਰਿਮੋਗਨ ਆਇਰਸ ਨੇ ਕਾਮਨਵੈਲਥ ਖੇਡਾਂ ਵਿੱਚ ਬ੍ਰੌਂਜ ਮੈਡਲ ਦੇਸ਼ ਦੀ ਝੋਲੀ ਵਿੱਚ ਪਾਇਆ ਹੈ, ਇਸ ਐਥਲੀਟ ਦੀ ਜਿੱਤ ਸੰਸਾਰ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਰਿਮੋਗਨ ਨੇ ਆਪਣੇ ਪੈਰ ਤੇ ਗੰਭੀਰ ਸੱਟ ਲੱਗੀ ਹੋਣ ਦੇ ਬਾਵਜੂਦ ਹਿਮਤ ਨਹੀਂ ਹਾਰੀ ਅਤੇ ਖੇਡ ਜਾਰੀ ਰੱਖੀ ਅਤੇ ਮੈਡਲ ਜਿੱਤਣ ਤੋ ਬਾਅਦ ਉਸ ਨੇ ਦੱਸਿਆ ਕਿ ਜਿੱਤ ਨੇ ਉਸ ਨੂੰ ਦਰਦ ਮਹਿਸੂਸ ਨਹੀਂ ਹੋਣ ਦਿੱਤਾ , ਐਥਲੀਟ ਦੇ ਜਜ਼ਬੇ ਅਤੇ ਜਿੱਤ ਨੇ ਦੇਸ਼ ਦਾ ਮਾਣ ਸੰਸਾਰ ਭਰ ਵਿੱਚ ਵਧਾਇਆ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *