0
0
Read Time:32 Second
ਅੱਜ ਸ਼ਾਮ ਨਾਰਥਲੈਂਡ ਦੇ ਪੋਨਗੁਰੁਰੂ ਵਿੱਚ ਤਿੰਨ ਆਵਾਰਾ ਕੁੱਤਿਆਂ ਨੇ ਇਕ ਵਿਅਕਤੀ ਨੂੰ ਉਸ ਦੇ ਘਰ ਦੇ ਪਾਰਕ ਵਿੱਚ ਹਮਲਾ ਕਰ ਕੇ ਮਾਰ ਦਿੱਤਾ ਗਿਆ, ਪੁਲਿਸ ਵੱਲੋਂ ਇਕ ਕੁੱਤੇ ਨੂੰ ਮੌਕੇ ਤੇ ਹੀ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ ਅਤੇ ਹੋਰ ਦੋ ਕੁੱਤਿਆਂ ਦੀ ਭਾਲ ਜਾਰੀ ਹੈ, ਪੁਲਿਸ ਨੇ ਲੋਕਾਂ ਨੂੰ ਆਵਾਰਾ ਕੁੱਤਿਆਂ ਤੋ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ॥