0
0
Read Time:55 Second
ਨਿਊਜੀਲੈਂਡ ਵਿੱਚ ਲੰਘੇ ਇਕ ਸਾਲ ਦੌਰਾਨ ਪਟਰੋਲ ਦੇ ਭਾਅ ਵਿੱਚ $1.10 ਪ੍ਰਤੀ ਲੀਟਰ ਤੱਕ ਦਾ ਵਾਧਾ ਦਰਜ ਕੀਤਾ ਗਿਆ ਸੀ ਜਿਸ ਨਾਲ ਆਮ ਜਨਤਾ ਲਈ ਪਟਰੋਲ ਦਾ ਖ਼ਰਚਾ $60 ਤੋ $70 ਤੱਕ ਪ੍ਰਤੀ ਹਫ਼ਤਾ ਵੱਧ ਗਿਆ ਸੀ, ਪਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਨਾਲ ਆਮ ਮਹਿੰਗਾਈ ਦਾ ਵਧਣਾ ਸੁਭਾਵਿਕ ਹੁੰਦਾ ਹੈ, ਲਗਾਤਾਰ ਮਹਿੰਗਾਈ ਵਿੱਚ ਵਾਧੇ ਕਾਰਨ ਲੋਕ ਮੌਕੇ ਦੀ ਸਰਕਾਰ ਤੋ ਖੁਸ਼ ਨਹੀਂ ਹਨ ਪਰ ਲੰਘੇ ਮਹਿਨੇ ਤੋ ਹੁਣ ਤੱਕ ਪਟਰੋਲ ਦੇ ਭਾਅ ਵਿੱਚ $.70 ਪ੍ਰਤੀ ਲੀਟਰ ਤੱਕ ਦੀ ਗਿਰਾਵਟ ਆਈ ਹੈ ਅੱਜ ਦੇਸ਼ ਵਿੱਚ ਪਟਰੋਲ 91 ਦਾ ਰੇਟ $2.45 ਤੋ $2.65 ਪ੍ਰਤੀ ਲੀਟਰ ਹੈ, ਪਟਰੋਲ ਦੇ ਰੇਟ ਘਟਣ ਨਾਲ ਆਮ ਜਨਤਾ ਨੇ ਸੁੱਖ ਦਾ ਸ਼ਾਹ ਲਿਆ ਹੈ ॥