0 0
Read Time:35 Second

ਜ਼ਿਕਰਯੋਗ ਹੈ ਕਿ 31 ਜੁਲਾਈ ਤੋਂ ਨਿਊਜੀਲੈਂਡ ਪੂਰੀ ਦੁਨੀਆਂ ਲਈ ਬਾਡਰ ਖੋਲ ਰਿਹਾ ਹੈ। ਦਰਜਨਾਂ ਸੰਸਥਾਵਾਂ ਅਨੇਕਾਂ ਵਾਰ ਸਰਕਾਰ ਤੱਕ ਇਸ ਬਾਬਤ ਮੰਗ ਪੱਤਰ ਵੀ ਦੇ ਚੁੱਕੀਆਂ ਹਨ, ਪਰ ਸਰਕਾਰ ਅਜੇ ਵੀ ਕੋਰੋਨਾ ਦੌਰਾਨ ਬਾਹਰ ਫਸੇ ਮਿਆਦ ਪੁੱਗ ਚੁੱਕੇ ਵੀਜ਼ਾ ਧਾਰਕਾਂ ਬਾਰੇ ਕੋਈ ਫੈਸਲਾ ਨਹੀਂ ਲੈ ਰਹੀ ਜੋ ਕਿ ਬੇਹੱਦ ਮੰਦਭਾਗਾ ਹੈ। ਸਮੂਹ ਸੰਸਥਾਵਾਂ ਨੂੰ ਇੱਕਜੁੱਟਤਾ ਨਾਲ ਇੱਸ ਉੱਦਮ ਲਈ ਡਟੇ ਰਹਿਣਾ ਚਾਹੀਦਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *