0 0
Read Time:55 Second

ਨਿਊਜੀਲੈਂਡ ਵਿੱਚ ਪੈਟਰੋਲ ਦੇ ਰੇਟ $3.20 ਤੱਕ ਪੁੱਜਣ ਤੋ ਬਾਅਦ ਪਿਛਲੇ ਦੋ ਹਫ਼ਤਿਆਂ ਵਿੱਚ ਪੈਟਰੋਲ ਦੇ ਰੇਟ ਵਿੱਚ 50 ਸੈਂਟ ਤੋ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ ਅੱਜ ਆਕਲੈਂਦ ਵੀਰੀ ਵਿੱਚ ਪੈਟਰੋਲ 91 ਦਾ ਰੇਟ $2.58 ਪਾਪਾਟੋਏ ਕੈਡਵੀਸ਼ ਰੋੜ ਮੋਬੀਲ ਪੈਟਰੋਲ ਤੇ 91 ਦਾ ਰੇਟ $2.56 ਹੈਮਿੰਲਟਨ ਅਤੇ ਕ੍ਰਾਈਸਚਰਚ ਕਾਲਟੈਕਸ ਅਤੇ ਪੈਕਰ ਸੈਵ ਤੇ ਪੈਟਰੋਲ 91 ਦਾ ਰੇਟ $2.53 ਅਤੇ ਸਬ ਤੋ ਘੱਟ ਦੇ ਡੁਨੀਡਨ ਵਿੱਚ $2.51 ਸੈਟ ਦਰਜ ਕੀਤਾ ਗਿਆ ਹੈ, ਪੈਟਰੋਲ ਦੇ ਭਾਅ ਘਟਣ ਨਾਲ ਆਮ ਜਨਤਾ ਨੇ ਸੁੱਖ ਦਾ ਸ਼ਾਹ ਲਿਆ ਹੈ ਇਸ ਨਾਲ ਲੋਕ ਉਮੀਦ ਕਰਣ ਲੱਗੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਤੋ ਮਿਲੇਗੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *