0 0
Read Time:35 Second

ਟੌਰੰਗਾ : ਜਲਦ ਹੀ ਨਿਊਂਜ਼ੀਲੈਂਡ ਦੇ ਆਕਲੈਂਡ ਏਅਰਪੋਰਟ ‘ਤੇ ‘ਜੋਬ ਮੇਲਾ’ ਲੱਗੇਗਾ। ਆਕਲੈਂਡ ਏਅਰਪੋਰਟ ਦੇ ਵਲੋਂ ਲਾਏ ਜਾਣ ਵਾਲੇ ‘ਜੋਬ ਆਫਰ ਫੇਅਰ’ ਵਿੱਚ 2000 ਦੇ ਲਗਭਗ ਨੌਕਰੀਆਂ ਕੱਢੀਆਂ ਗਈਆਂ ਹਨ, ਇਹ ਨੌਕਰੀਆਂ ਟਰਮੀਨਲ, ਬੈਗੇਜ ਹੈਂਡਲਿੰਗ, ਸਕਿਓਰਟੀ, ਬਾਰਡਰ ਐਂਡ ਏਅਰਲਾਈਨ ਆਪਰੇਸ਼ਨ, ਰਿਟੇਲ ਐਂਡ ਹੋਸਪੀਟੇਲਟੀ ਨਾਲ ਸਬੰਧਤ ਹੋਣਗੀਆਂ। ਦਸਣਯੋਗ ਹੈ ਕਿ ਇਹ ਫੈਸਲਾ ਹਜਾਰਾਂ ਨੌਕਰੀਆਂ ਖਾਲੀ ਹੋਣ ਕਾਰਨ ਲਿਆ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *