0 0
Read Time:35 Second

ਆਕਲੈਂਡ : ਪੱਛਮੀ ਆਕਲੈਂਡ ਦੇ ਉਪੱਨਗਰ ਦੇ ਪਾਣੀ ਸਾਂਭ-ਸੰਭਾਲ ਦੇ ਬੁਲਾਰੇ ਨੇ ਕਿਹਾ ਕਿ ਆਕਲੈਂਡ ‘ਚ ਵੈਟਾਕਰੇ ਰੇਂਜ ਦੇ ਸਾਰੇ ਪੰਜ ਡੈਮ ਇਸ ਸਮੇਂ ਤੇਜ਼ ਮੀਂਹ ਕਾਰਨ ਭਰੇ ਹੋਏ ਹਨ ਅਤੇ ਪਾਣੀ ਓਵਰ ਫਲੋਅ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਇਹ ਡੈਮ ਹੁਨੂਆ ਰੇਂਜਾਂ ਦੇ ਡੈਮਾਂ ਮੁਕਾਬਕੇ ਛੋਟੇ ਹਨ, ਜਿਸ ਕਾਰਨ ਇਹ ਡੈਮ ਬਹੁਤ ਤੇਜ਼ੀ ਨਾਲ ਭਰ ਜਾਂਦੇ ਹਨ। ਖਬਰਾਂ ਅਨੁਸਾਰ ਫਿਲਹਾਲ ਖਤਰੇ ਵਾਲੀ ਕੋਈ ਗੱਲ ਨਹੀਂ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *