0 0
Read Time:51 Second

ਰਿਜ਼ਰਵ ਬੈਂਕ ਨੇ ਲੰਘੇ ਦਿਨ ਅਧਿਕਾਰਤ ਨਕਦ ਦਰ (ਓਸੀਆਰ) ਵਿੱਚ ਇੱਕ ਹੋਰ 0.5% ਵਾਧਾ ਕੀਤਾ ਵਿਆਹੀ , ਜਿਸ ਨਾਲ 2.5% ਤੱਕ ਪੁੱਜ ਗਿਆ ਹੈ ਇਹ ਛੇ ਸਾਲਾਂ ਦਾ ਸਭ ਤੋਂ ਉੱਚਾ OCR ਪੱਧਰ ਹੈ, ਦਿਸ ਦਾ ਸਿੱਧਾ ਅਸਰ ਵਿਆਜ ਦਰਾਂ ਤੇ ਪੈਣਾ ਸੁਭਾਵਿਕ ਹੈ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਵੇਲੇ ਘਰਾਂ ਦੇ ਕਰਜ਼ੇ ਤੇ ਵਿਆਜ 5% ਤੋ 5.5% ਹੈ ਇਹ ਅਗਲੇ ਸਾਲ ਤੱਕ ਇਸ ਵਿੱਚ 1% ਤੱਕ ਦਾ ਵਾਧਾ ਹੋਣ ਦੇ ਆਸਾਰ ਹਨ, ਅਗਲੇ ਸਾਲ ਇਹ ਰੇਟ 5.1% ਤੋ 6% ਤੱਕ ਪੁੱਜ ਸਕਦੇ ਹਨ ,ਵਿਆਜ ਦਰਾਂ ਵਿੱਚ ਲਗਾਤਾਰ ਵਾਧੇ ਕਾਰਨ ਘਰਾਂ ਦੇ ਰੇਟਾਂ ਵਿੱਚ 10% ਤੋ ਵੱਧ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *