0 0
Read Time:35 Second

ਟੌਰੰਗਾ : ਨਿਊਜੀਲੈਂਡ ਦਾ ਹੈਲਥ ਵਿਭਾਗ ਪਿਛਲੇ ਦੋ ਸਾਲਾਂ ਤੋ ਨਰਸਾਂ ਦੀ ਅਤੇ ਦਾ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਸਰਕਾਰ ਦੀ ਵੱਡੇ ਪੱਧਰ ਤੇ ਨਿਖੇਧੀ ਹੋ ਰਹਿ ਹੈ,ਇਸ ਲਈ ਸਰਕਾਰ ਨਰਸਾਂ ਦੀ ਭਰਤੀ ਨੂੰ ਲੈ ਕੇ ਪੱਬਾਂ ਭਾਰ ਹੈ, ਹੈਲਥ ਮਨਿਸਟਰ ਐਂਡਰਿਊ ਲਿਟਲ ਨੇ ਦੱਸਿਆ ਹੈ ਕਿ ਲੰਘੇ ਪੰਜ ਸਾਲਾਂ ਵਿੱਚ ਸਰਕਾਰ ਨੇ 5500 ਨਰਸਾਂ ਦੀ ਭਰਤੀ ਕੀਤੀ ਹੈ,ਸਰਕਾਰ ਵੱਲੋਂ ਸਿਹਤ ਵਿਭਾਗ ਨੇ ਬਜਟ ਵਿੱਚ ਵੀ ਭਾਰੀ ਵਾਧਾ ਕੀਤਾ ਹੈ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *