0 1
Read Time:37 Second

ਟੌਰੰਗਾ : ਨਿਊਜੀਲੈਂਡ ਸਰਕਾਰ ਆਪਣੇ ਵਾਅਦੇ ਅਨੁਸਾਰ 5 ਪੈਸੀਫਿਕਾਂ ਦੇ 5000 ਨਾਗਰਿਕਾਂ ਨੂੰ ਦੇਵੇਗੀ ਪੀ ਆਰ, ਕਰੋਨਾਂ ਕਾਲ ਤੋ ਪਹਿਲਾ ਹਰ ਸਾਲ 1700 ਪੈਸੀਫਿਕ ਵਾਸਿਆਂ ਨੂੰ ਪੀ ਆਰ ਦੇਣ ਦਾ ਕੋਟਾ ਸੀ ਪਰ ਲੰਘੇ ਦੋ ਸਾਲਾ ਦੌਰਾਨ ਕਿਸੇ ਨੂੰ ਵੀ ਨਿਊਜੀਲੈਂਡ ਆਉਣ ਦਾ ਮੋਕਾਂ ਨਹੀਂ ਮਿਲ ਸਕਿਆ ਇਸ ਲਈ ਸਰਕਾਰ ਨੇ ਇਹ ਕੋਟਾ ਵਧਾ ਕੇ 5000 ਵਿਅਕਤੀ ਸਲਾਨਾ ਕਰ ਦਿੱਤਾ ਹੈ, ਇਸ ਕੋਟੇ ਨੂੰ ਲਾਟਰੀ ਸਿਸਟਮ ਰਾਹੀ ਅਮਲ ਵਿਚ ਲਿਆਂਦਾ ਜਾਵੇਗਾ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *