1
0
Read Time:41 Second
ਆਕਲੈਂਡ : ਤਾਜਾ ਰਿਪੋਰਟ ਅਨੁਸਾਰ ਨੈਸ਼ਨਲ ਪਾਰਟੀ ਦੀ ਸਾਂਸਦ ਏਰਿਕਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਇਮੀਗ੍ਰੇਸ਼ਨ ਮੰਤਰੀ ਤੇ ਨਿਸ਼ਾਨ ਕੱਸਿਆ ਹੈ। ਉਨ੍ਹਾ ਕਿਹਾ ਕਿ ਇਮੀਗ੍ਰੇਸ਼ਨ ਮੰਤਰੀ ਦੇ ਬਿਆਨ ਅਨੁਸਾਰ 20,000 ਕਾਮਿਆਂ ਨੂੰ NZ ਵੱਲ ਆਕਰਸ਼ਿਤ ਕਰਨਾ ਸੀ। ਜਿੰਨ੍ਹਾ ਚੋਂ ਹੁਣ ਤੱਕ 93 ਵੀਜ਼ੇ ਮਨਜ਼ੂਰ ਹੋਏ ਹਨ ਜਿਨ੍ਹਾਂ ਚੋਂ 12 ਵਿਅਕਤੀ ਪਹੁੰਚੇ ਹਨ।ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਨੀਤੀਆਂ ਵਿਰੋਧੀ ਧਿਰ ਦੇ ਨਿਧਾਨੇ ’ਤੇ ਹਨ।