0
0
Read Time:42 Second
ਆਕਲੈਂਡ : ਬੀਤੇ ਦਿਨ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਮੁੱਚਾ ਪੰਜਾਬੀ ਜਗਤ ਸੋਗ ਵਿੱਚ ਹੈ। ਮੂਸੇਵਾਲਾ ਨੇ 2019 ਵਿੱਚ ਨਿਊਜੀਲੈਂਡ ਦੇ ਆਕਲੈਂਡ ਵਿੱਚ ਸ਼ੋਅ ’ਤੇ ਵੱਡਾ ਇਕੱਠ ਹੋਇਆ ਸੀ।ਨਿਊਜ਼ੀਲੈਂਡ ਵਿੱਚ ਵੀ ਮੂਸੇਵਾਲਾ ਦੇ ਵੱਡੀ ਗਿਣਤੀ ਪ੍ਰਸੰਸਕ ਹਨ। ਕੱਲ੍ਹ ਉਨ੍ਹਾਂ ਦੀ ਮੌਤ ਤੋਂ ਬਾਅਦ ਸਮੁੱਚੇ ਨਿਊਜ਼ੀਲੈਂਡ ਦਾ ਪੰਜਾਬੀ ਭਾਈਚਾਰਾ ਸੋਗ ਵਿੱਚ ਹੈ। ਵਾਹਿਗੁ੍ਰੁ ਵਿੱਛੜੀ ਰੂਹ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ।