0
0
Read Time:24 Second
ਹਾਕਸ ਬੇ: ਹਾਕਸ ਬੇ ਐਕਸਪ੍ਰੈਸ ਵੇਅ 'ਤੇ ਅੱਜ ਦੁਪਹਿਰ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਪੈਦਲ ਯਾਤਰੀ ਦੀ ਮੌਤ ਹੋ ਗਈ।ਪੈਦਲ ਯਾਤਰੀ ਪੈਡਸਟੇਰੀਅਨ ’ਤੇ ਤੁਰਿਆ ਜਾ ਰਿਹਾ ਸੀ। ਇਹ ਘਟਨਾ ਸ਼ਾਮ 4.30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮੀਨੀ ਰੋਡ ਆਫ-ਰੈਂਪ ਨੇੜੇ ਵਾਪਰੀ।